ਅਰਬੀਆਂ ਦਾ ਪ੍ਰਾਚੀਨ ਧਰਮ ਕਿਹੜਾ ਸੀ ?
ਯੇਰੁਸ਼ਲਮ (ਇਜ਼ਰਾਇਲ) ਜਿਸਨੂੰ ਅਰਬੀ ਵਿੱਚ “ਬੈਤ ਅਲ ਮੁਕੱਦਸ ” ਯਾਨੀ ਕਿ ਪਵਿੱਤਰ ਸਥਾਨ ਬੋਲਿਆ ਜਾਂਦਾ ਹੈ। ਇਸਾਈ, ਯਹੂਦੀ, ਅਤੇ ਮੁਸਲਮਾਨ ਇਸਨੂੰ ਪਵਿੱਤਰ ਸਥਾਨ ਮੰਨਦੇ ਹਨ। ਜਿਸ ਵਿੱਚ ਇੱਕ 8 ਲੱਖ ਦਿਨਾਰ ਦਾ ਇੱਕ ਪੁਸਤਕਾਲਯ ਹੈ ਜੋਕਿ ਤੁਰਕੀ ਦੇ ਗਵਰਨਰ ਨੇ ਸੁਲਤਾਨ ਅਬਦੁਲ ਹਮੀਦ ਦੇ ਨਾਮ ਉੱਪਰ ਬਣਵਾਇਆ ਸੀ।
#ਇਸ ਲਾਇਬ੍ਰੇਰੀ ਵਿੱਚ ਹਜਾਰਾਂ ਦੀ ਸੰਖਿਆ ਵਿੱਚ ਪ੍ਰਾਚੀਨ ਪਾਡੂਲਿਪੀਆਂ ਰੱਖੀਆਂ ਹੋਈਆ ਹਨ, ਜੋਕਿ ਊਠ ਦੀਆਂ ਝਿੱਲੀਆਂ, ਖਜੂਰ ਦੇ ਪੱਤਿਆਂ, ਜਾਨਵਰਾਂ ਦੀ ਚਮੜੀ ਉੱਪਰ ਲਿਖੀਆਂ ਹੋਈਆਂ ਹਨ। ਇਨ੍ਹਾਂ ਵਿੱਚ ਅਰਬੀ, ਇਬਰਾਨੀ, ਸਿਰਿਆਨੀ, ਮਿਸ਼ਰੀ ਆਦਿ ਭਾਸ਼ਾਵਾਂ ਵਿੱਚ ਲਿਖੇ ਹੋਏ ਭਿੰਨ-ਭਿੰਨ ਕਾਲ ਦੇ ਸੈਂਕੜੇ ਨਮੂਨੇ ਹਨ।
#ਇਨ੍ਹਾਂ ਵਿੱਚ ਹੀ ਉੱਠ ਦੀ ਝਿੱਲੀ ਉੱਪਰ ਲਿਖੀ ਹੋਈ ਪੁਸਤਕ ਜਿਸਦਾ ਨਾਮ “ਸੈਰੂਲਕੁਲ” ਜੋਕਿ ਅਰਬ ਦੇ ਪ੍ਰਾਚੀਨ ਕਵੀਆਂ ਦਾ ਇਤਿਹਾਸ ਹੈ। ਜਿਸਦਾ ਲੇਖਕ ਹੈ “ਅਸਮਈ” ।
#ਇਸਲਾਮ ਦੇ ਇਤਿਹਾਸ ਵਿੱਚ ਜਗਤ ਮਸ਼ਹੂਰ ਬਾਦਸ਼ਾਹ ਹੋਏ ਹਨ ਜੋਕਿ ਅਲਿਫ ਲੈਲਾ ਦੀਆਂ ਕਹਾਣੀਆਂ ਦੇ ਕਾਰਨ ਪ੍ਰਸਿੱਧ ਹੋਏ ਹਨ। ਇਹਨਾਂ ਦਾ ਨਾਮ “ਖਲੀਫਾ ਹਾਰੂੰ ਰਸ਼ੀਦ” ਅੱਜ ਤੋਂ ਕਰੀਬ 1336 ਸਾਲ ਪਹਿਲਾਂ।।
#ਅਤੇ ਇਹੀ “ਅਸਮਈ” ਨਾਮਕ ਲੇਖਕ ਖਲੀਫਾ ਦੇ ਦਰਬਾਰ ਵਿੱਚ ਸ਼ੋਭਾਮਾਨ ਸੀ , ਜਿਸਨੇ ਪ੍ਰਾਚੀਨ ਅਰਬੀਆਂ ਦਾ ਇਤਿਹਾਸ ਬੜੀ ਮਿਹਨਤ ਨਾਲ ਆਪਣੀ ਪੁਸਤਕ “ਸੈਰੂਲਕੁਲ” ਵਿੱਚ ਲਿਖਿਆ ਸੀ।
ਤਾਂ ਅਸਮਈ ਨੇ ਬਾਦਸ਼ਾਹ ਦੇ ਦਰਬਾਰ ਵਿੱਚ ਜੋ ਲਿਖਿਆ ਹੋਇਆ ਇਤਿਹਾਸ ਸੀ ਉਹ ਕੁਝ ਐਸੇ ਸੁਣਾਇਆ-
ਤਾਂ ਅਸਮਈ ਨੇ ਬਾਦਸ਼ਾਹ ਦੇ ਦਰਬਾਰ ਵਿੱਚ ਜੋ ਲਿਖਿਆ ਹੋਇਆ ਇਤਿਹਾਸ ਸੀ ਉਹ ਕੁਝ ਐਸੇ ਸੁਣਾਇਆ-
(1.)- ਮੱਕਾ ਨਗਰ ਵਿੱਚ ਇੱਕ ਮੰਦਰ ਸੀ। ਜਿਸਨੂੰ ਸਭ ਅਰਬਵਾਸੀ ਪਵਿੱਤਰ ਸਥਾਨ ਮੰਨਦੇ ਸਨ। ਉੱਥੇ ਉਹ ਦਰਸ਼ਨ ਕਰਨ ਵਾਲੇ ਯਾਤਰੀਆਂ ਦੇ ਨਾਲ ਬਹੁਤ ਲੁੱਟ-ਪਾਟ ਹੁੰਦੀ ਰਹਿੰਦੀ ਸੀ। ਜਿਸ ਕਰਕੇ ਯਾਤਰੀਆਂ ਦੀ ਸੰਖਿਆ ਵਿੱਚ ਭਾਰੀ ਕਮੀ ਦੇਖਣ ਨੂੰ ਮਿਲਣ ਲੱਗੀ। ਤਾਂ ਐਸੇ ਵਿੱਚ ਅਰਬ ਦੀ ਅਰਥਵਿਵਸਥਾ ਉੱਪਰ ਬਹੁਤ ਅਸਰ ਪਿਆ ਸੀ। ਜਿਸਨੂੰ ਰੋਕਣ ਲਈ ਅਰਬ ਵਾਸੀਆਂ ਨੇ ਚਾਰ ਐਸੇ ਮਹੀਨੇ ਨਿਸ਼ਚਿਤ ਕੀਤੇ ਜਿਸ ਨਾਲ ਕਿ “ਅਸ਼ਹਰੂਲਹਰਾਮ” (ਪਵਿੱਤਰ ਮਹੀਨਾ) ਕਿਹਾ ਜਾਂਦਾ ਹੈ। ਇਨ੍ਹਾਂ ਮਹੀਨਿਆਂ ਵਿੱਚ ਮੇਲਾ ਲੱਗਦਾ ਸੀ ਜਿਸ ਨੂੰ “ਅਕਾਜ਼” ਕਿਹਾ ਜਾਂਦਾ ਸੀ।
(2.)- ਅਕਾਜ਼ ਵਿੱਚ ਕਵੀ ਸੰਮੇਲਨ ਰੱਖਿਆ ਜਾਂਦਾ ਸੀ। ਦੂਰ-ਦੂਰ ਤੋਂ ਅਰਬੀ ਕਵੀ ਕਵਿਤਾਵਾਂ (ਕਸੀਦੇ) ਪੜ੍ਹਣ ਦੇ ਲਈ ਆਇਆ ਕਰਦੇ ਸਨ। ਜਿਨ੍ਹਾਂ 10 ਕਵੀਆਂ ਦੀਆਂ ਕਵਿਤਾਵਾਂ ਸਭ ਤੋਂ ਸ਼੍ਰੇਸ਼ਟ ਅਤੇ ਉੱਤਮ ਹੁੰਦੀਆਂ ਸਨ, ਉਨ੍ਹਾਂ ਨੂੰ ਸੋਨੇ ਦੀਆਂ ਪੱਟੀਆਂ ਉੱਪਰ ਖੁਦਵਾ ਕੇ ਜਾਂ ਫਿਰ ਉੱਠ ਦੀਆਂ ਝਿੱਲੀਆਂ ਉੱਪਰ ਜਾਂ ਖਜੂਰ ਦੇ ਪੱਤਿਆਂ ਉੱਪਰ ਲਿਖਕੇ ਮੱਕਾ ਮੰਦਿਰ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਸੀ। ਅਤੇ ਕਵੀ ਸ਼ਿਰੋਮਨੀਆਂ ਨੂੰ ਬਹੁਤ ਭਾਰੀ ਇਨਾਮ ਦਿੱਤੇ ਜਾਂਦੇ ਸਨ।
(3.)-ਐਸੇ ਹੀ ਹਰ ਸਾਲ ਕਵੀ ਸੰਮੇਲਨ ਹੁੰਦੇ ਰਹਿੰਦੇ ਸਨ, ਅਤੇ ਅਰਬੀ ਕਸੀਦੇ ਮੱਕਾ ਦੇ ਅੰਦਰ ਸੁਰੱਖਿਅਤ ਰੱਖੇ ਜਾਂਦੇ ਸਨ।
(4.)- ਜਦੋਂ ਮੁਹੰਮਦ ਸਾਹਿਬ ਨੇ ਇਸਲਾਮ ਦਾ ਝੰਡਾ ਬੁਲੰਦ ਕਰਕੇ ਯਹੂਦੀਆਂ ਦੀ ਖੈਬਰ ਦੀ ਬਸਤੀ ਨੂੰ ਉਜਾੜ ਕੇ ਮੱਕਾ ਉੱਪਰ ਹਮਲਾ ਕੀਤਾ ਤਾਂ ਉੱਥੇ ਪਈਆਂ 360 ਮੂਰਤੀਆਂ ਅਤੇ ਅਰਬੀ ਕਸੀਦੇ ਤਹਿਸ-ਨਹਿਸ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ। ਲੇਕਿਨ ਮੁਹੰਮਦ ਨੇ ਲਸ਼ਕਰ ਵਿੱਚ ਇੱਕ “ਹਸਨ ਬਿਨ ਸਾਬਿਤ” ਨਾਮ ਦਾ ਅਰਬੀ ਕਵੀ ਵੀ ਸੀ। ਜੋ ਕਿ ਸਾਹਿਤ ਪ੍ਰੇਮੀ ਹੋਣ ਦੇ ਕਾਰਨ ਮੁਹੰਮਦ ਦੇ ਦੁਆਰਾ ਹੋ ਰਹੇ ਕਸੀਦਿਆਂ ਦੇ ਨਾਸ਼ ਨੂੰ ਸਹਿਣ ਨਾ ਕਰ ਸਕਿਆ। ਅਤੇ ਬਹੁਤ ਸਾਰੇ ਬਹੁਮੁੱਲ ਕਸੀਦੇ ਆਪਣੇ ਨਾਲ ਸੁਰੱਖਿਅਤ ਕਰਕੇ ਮੱਕਾ ਵਿੱਚੋਂ ਨਿੱਕਲ ਗਿਆ। ਅਤੇ ਉਹਨਾਂ ਕਸੀਦਿਆਂ ਨੂੰ ਆਪਣਏ ਪਾਸ ਸੁਰੱਖਿਅਤ ਰੱਖ ਲਿਆ ।
(5.)- ਇਹ ਕਸੀਦੇ “ਹਸਨ ਬਿਨ ਸਾਬਿਤ” ਦੇ ਦੇਹਾਂਤ ਤੋਂ ਬਾਅਦ ਉਸਦੀ ਤੀਸਰੀ ਪੀੜ੍ਹੀ ਵਿੱਚ “ਮਸਲਮ ਬਿਨ ਅਸਲਮ ਬਿਨ ਹਸਾਨ” ਦੇ ਪਾਸ ਪਰੰਪਰਾ ਤੋਂ ਆਏ। ਅਤੇ ਉਸ ਸਮੇਂ ਵਿੱਚ ਬਗਦਾਦ ਵਿੱਚ ਇੱਕ ਖਲੀਫਾ ਹਾਰੂੰ ਰਸ਼ੀਦ ਨਾਮ ਦਾ ਉੱਘਾ ਸਾਹਿਤ ਪ੍ਰੇਮੀ ਸੀ। ਜਿਸਦੀ ਚਰਚਾ ਦੂਰ ਦੂਰ ਤੱਕ ਸੀ। ਤਦ ਮਸਲਮ ਖਲੀਫਾ ਤੋਂ ਪ੍ਰਭਾਵਿਤ ਹੋ ਕੇ ਇਹ ਕਸੀਦੇ ਲੈਕੇ ਬਗਦਾਦ ਵੱਲ ਰਵਾਨਾ ਹੋ ਗਿਆ ।
(6.)- ਮਸਲਮ ਨੇ ਇਹ ਕਸੀਦੇ ਮੈਨੂੰ (ਅਸਮਈ ਨੂੰ) ਦਿਖਾਏ। ਜਿਨ੍ਹਾਂ ਦੀ ਸੰਖਿਆ 11 ਹੈ। ਤਿੰਨ ਕਸੀਦੇ ਤਾਂ ਇੱਕ ਹੀ ਕਵੀ ਜਿਸਦਾ ਨਾਮ ਲਬੀ ਬਿਨ ਅਖਤਰ ਬਿਨ ਤੁਫਰਾ ਦੇ ਹਨ, ਜੋਕਿ ਸੋਨੇ ਦੇ ਪੱਤਰਾਂ ਉੱਪਰ ਅੰਕਿਤ ਹਨ। ਬਾਕੀ 8 ਕਸੀਦੇ ਉੱਠ ਦੀਆਂ ਝਿੱਲੀਆਂ ਉੱਪਰ ਹੋਰਾਂ ਕਵੀਆਂ ਦੁਆਰਾ ਗਾਏ ਗਏ ਸਨ। ਇਹ ਲਬੀ ਨਾਮਕ ਕਵੀ ਮੁਹੰਮਦ ਸਾਹਿਬ ਤੋਂ 2300 ਸਾਲ ਪੁਰਾਣਾ ਹੈ। ਯਾਨੀ ਕਿ ਅੱਜ ਤੋਂ ਲਗਭਗ 1336+2300 = 3636 ਸਾਲ ਪੁਰਾਣਾ ਹੋਇਆ।
(7.)- ਮਸਲਮ ਨੂੰ ਹਜ਼ਰਤ ਅਮੀਰੂਲਮੋਮੀਨ ਨੇ ਇਸ ਲਈ ਬਹੁਤ ਵੱਡਾ ਇਨਾਮ ਦਿੱਤਾ ।
ਲਬੀ ਬਿਨ ਅਖਤਰ ਬਿਨ ਤੁਰਫਾ ਨੇ ਜੋ ਕਿ ਅਰਬੀ ਸ਼ਾਇਰ ਲਿਖੇ ਜਾਂਦੇ ਹਨ ਉਹਨਾਂ ਵਿੱਚੋਂ ਪੰਜ ਸ਼ੇਰ ਇਸ ਪੁਸਤਕ ਸੈਰੂਲਕੁਲ ਵਿੱਚ ਲਿਖੇ ਹਨ।
ਲਬੀ ਬਿਨ ਅਖਤਰ ਬਿਨ ਤੁਰਫਾ ਨੇ ਜੋ ਕਿ ਅਰਬੀ ਸ਼ਾਇਰ ਲਿਖੇ ਜਾਂਦੇ ਹਨ ਉਹਨਾਂ ਵਿੱਚੋਂ ਪੰਜ ਸ਼ੇਰ ਇਸ ਪੁਸਤਕ ਸੈਰੂਲਕੁਲ ਵਿੱਚ ਲਿਖੇ ਹਨ।
ਜਿਹਨਾਂ ਨੂੰ ਅਸਮਈ ਨੇ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਕੀਤਾ ਸੀ :-
(1) ਅਯਾ ਮੁਬਾਰਕ-ਅਲ-ਅਰਜੇ ਯੁਸ਼ਨਿਨਹਾ ਮਿਨ-ਅਲ-ਹਿੰਦ। ਵ ਅਰਦਿਕਅਲਾਹ ਯਨਨਜਿਜਲਜਿਕਰਤੁਨ।।
ਭਾਵ- ਐ ਹਿੰਦ ਦੀ ਪੁੰਨ ਭੂਮੀ ਤੂੰ ਸਤੁਤੀ ਕਰਨ ਦੇ ਯੋਗ ਹੈ, ਕਿਉਂਕਿ ਅੱਲਾ ਨੇ ਆਪਣੇ ਅਲਹਾਮ ਅਰਥਾਤ ਦੈਵੀ ਗਿਆਨ ਨੂੰ ਤੇਰੇ ਉੱਪਰ ਉਤਾਰਿਆ ਹੈ।
ਭਾਵ- ਐ ਹਿੰਦ ਦੀ ਪੁੰਨ ਭੂਮੀ ਤੂੰ ਸਤੁਤੀ ਕਰਨ ਦੇ ਯੋਗ ਹੈ, ਕਿਉਂਕਿ ਅੱਲਾ ਨੇ ਆਪਣੇ ਅਲਹਾਮ ਅਰਥਾਤ ਦੈਵੀ ਗਿਆਨ ਨੂੰ ਤੇਰੇ ਉੱਪਰ ਉਤਾਰਿਆ ਹੈ।
(2) ਵਹਲ ਬਹਲਯੁਤੁਨ ਐਨਕ ਸੁਬਹੀ ਅਰਬ ਅਤ ਜਿਕੂ। ਹਾਜਿਹੀ ਯੁਨਨਜਿਲ ਅਰ ਰਸੂਲੁ ਮਿਨ-ਆਲ-ਹਿੰਦੂਤੁਨ।।
ਭਾਵ- ਉਹ ਚਾਰ ਅਲਹਾਮ ਵੇਦ ਜਿਨ੍ਹਾਂ ਦਾ ਦੈਵੀ ਗਿਆਨ ਊਸ਼ਾ ਦੇ ਨੂਰ ਦੇ ਸਮਾਨ ਹੈ , ਹਿੰਦੂਸਤਾਨ ਵਿੱਚ ਖੁਦਾ ਨੇ ਆਪਣੇ ਰਸੂਲਾਂ ਉੱਪਰ ਨਾਜਿਲ ਕੀਤਾ ਹੈ।
ਭਾਵ- ਉਹ ਚਾਰ ਅਲਹਾਮ ਵੇਦ ਜਿਨ੍ਹਾਂ ਦਾ ਦੈਵੀ ਗਿਆਨ ਊਸ਼ਾ ਦੇ ਨੂਰ ਦੇ ਸਮਾਨ ਹੈ , ਹਿੰਦੂਸਤਾਨ ਵਿੱਚ ਖੁਦਾ ਨੇ ਆਪਣੇ ਰਸੂਲਾਂ ਉੱਪਰ ਨਾਜਿਲ ਕੀਤਾ ਹੈ।
(3) ਯਕੁਲੁਨ-ਅੱਲਾਹਾ ਯਾ ਅਹਲ-ਅਲ-ਅਰਜੇ ਆਲਮੀਨ ਕੁਲਲਹੁਮ। ਫੱਤਤਬਾਉ ਜਿਕਰਤੁਲ ਬੀਦਾ ਹਕਕਨ ਮਾਲਮ ਯੁਨਜਿਜਲੇਤੁਨ।।
ਭਾਵ- ਅੱਲਾ ਨੇ ਤਮਾਮ ਦੁਨੀਆਂ ਦੇ ਮਨੁੱਖਾਂ ਨੂੰ ਆਦੇਸ਼ ਦਿੱਤਾ ਹੈ, ਕਿ ਵੇਦ ਦਾ ਅਨੁਸ਼ਰਨ ਕਰੋ ਜੋਕਿ ਨਿਰ ਸੰਦੇਹ ਮੇਰੀ ਔਰ ਸੇ ਨਾਜਿਲ ਹੁਏ ਹੈਂ।
ਭਾਵ- ਅੱਲਾ ਨੇ ਤਮਾਮ ਦੁਨੀਆਂ ਦੇ ਮਨੁੱਖਾਂ ਨੂੰ ਆਦੇਸ਼ ਦਿੱਤਾ ਹੈ, ਕਿ ਵੇਦ ਦਾ ਅਨੁਸ਼ਰਨ ਕਰੋ ਜੋਕਿ ਨਿਰ ਸੰਦੇਹ ਮੇਰੀ ਔਰ ਸੇ ਨਾਜਿਲ ਹੁਏ ਹੈਂ।
(4) ਯ ਹੁਵਾ ਆਲਮੁਸਸਾਮ ਵਲ ਯੁਜੁਰ ਮਿਨਲਾਹਿ ਤਨਜੀਲਨ। ਫ਼-ਐਨਮਾ ਯਾ ਅਖੀਰੂ ਤਬੀਅਨ ਯਯਸ਼ਿਸ਼ਬਰੀ ਨਜਾਤੁਨ।।
ਭਾਵ- ਉਹ ਗਿਆਨ ਦਾ ਭੰਡਾਰ ਸਾਮ ਅਤੇ ਯਜੁਰ ਹੈ, ਜਿਸਨੂੰ ਅੱਲਾ ਨੇ ਨਾਜਿਲ ਕੀਤਾ ਹੈ। ਬੱਸ ਭਾਈਓ ਉਸੀ ਦਾ ਅਨੁਸ਼ਰਨ ਕਰੋ ਜੋ ਸਾਨੂੰ ਮੋਕਸ਼ ਦਾ ਗਿਆਨ ਅਰਥਾਤ ਬਸ਼ਾਰਤ ਦਿੰਦੇ ਹਨ।
ਭਾਵ- ਉਹ ਗਿਆਨ ਦਾ ਭੰਡਾਰ ਸਾਮ ਅਤੇ ਯਜੁਰ ਹੈ, ਜਿਸਨੂੰ ਅੱਲਾ ਨੇ ਨਾਜਿਲ ਕੀਤਾ ਹੈ। ਬੱਸ ਭਾਈਓ ਉਸੀ ਦਾ ਅਨੁਸ਼ਰਨ ਕਰੋ ਜੋ ਸਾਨੂੰ ਮੋਕਸ਼ ਦਾ ਗਿਆਨ ਅਰਥਾਤ ਬਸ਼ਾਰਤ ਦਿੰਦੇ ਹਨ।
(5) ਵ ਇਸਨੈਨਾ ਹੁਮਾ ਰਿਕ ਅਥਰ ਨਾਹਿਸੀਨਾ ਉਖਵਤੁਨ। ਵ ਅਸਤਾਨਾ ਅਲਾ ਉਂਦਵ ਵ ਹੁਵਾ ਮਸ਼ਅਰਤੁਨ।।
ਭਾਵ- ਉਸ ਵਿੱਚ ਬਾਕੀ ਦੇ ਦੋ ਰਿਗ ਅਤੇ ਅਥਰਵ ਹਨ ਜੋਕਿ ਸਾਨੂੰ ਭਾਈਚਾਰੇ ਦਾ ਗਿਆਨ ਦਿੰਦੇ ਹਨ। ਇਹ ਕਰਮ ਦੇ ਪ੍ਰਕਾਸ਼ ਸਤੰਭ ਹਨ, ਜੋਕਿ ਸਾਨੂੰ ਆਦੇਸ਼ ਦਿੰਦੇ ਹਨ ਕਿ ਅਸੀਂ ਇਨ੍ਹਾਂ ਅਨੁਸਾਰ ਚੱਲੀਏ।।
ਭਾਵ- ਉਸ ਵਿੱਚ ਬਾਕੀ ਦੇ ਦੋ ਰਿਗ ਅਤੇ ਅਥਰਵ ਹਨ ਜੋਕਿ ਸਾਨੂੰ ਭਾਈਚਾਰੇ ਦਾ ਗਿਆਨ ਦਿੰਦੇ ਹਨ। ਇਹ ਕਰਮ ਦੇ ਪ੍ਰਕਾਸ਼ ਸਤੰਭ ਹਨ, ਜੋਕਿ ਸਾਨੂੰ ਆਦੇਸ਼ ਦਿੰਦੇ ਹਨ ਕਿ ਅਸੀਂ ਇਨ੍ਹਾਂ ਅਨੁਸਾਰ ਚੱਲੀਏ।।
ਹੁਣ ਇਨ੍ਹਾਂ ਪੰਜ ਸ਼ਾਇਰਾਂ ਨੇ ਸ਼ਪਸ਼ੱਟ ਕਰ ਦਿੱਤਾ ਹੈ ਕਿ ਲਬੀ ਨਾਮਕ ਕਵੀ ਵੇਦਾਂ ਦੇ ਪ੍ਰਤੀ ਕਿੰਨਾ ਆਸਥਾਵਾਨ ਸੀ। ਅਤੇ ਉਨ੍ਹਾਂ ਸਬੂਤਾਂ ਨੂੰ ਪੜ੍ਹਕੇ ਕੋਈ ਮੁਸਲਮਾਨ ਵੀ ਨਹੀਂ ਮੁੱਕਰ ਸਕਦਾ ਕਿਉਂਕਿ ਵੇਦਾਂ ਨਾਮ ਇਨ੍ਹਾਂ ਸ਼ਾਇਰਾਂ ਦੇ ਕਸੀਦਿਆਂ ਵਿੱਚ ਸਪਸ਼ੱਟ ਆਇਆ ਹੈ। ਅਤੇ ਨਾ ਹੀ ਇਹ ਕਹਿ ਸਕੇਦ ਹਨ ਕਿ ਇਹ ਉਹ ਵੇਦ ਨਹੀਂ ਹਨ ਜਿਸਨੂੰ ਆਰਿਆ ਲੋਕ ਮੰਨਦੇ ਹਨ। ਭਾਰਤ ਵਿੱਚ ਵੀ ਬ੍ਰਾਹਮਣਾਂ ਦੀ ਪਤੀਤ ਸ਼ਾਖਾ ਸੀ ਜਿਸਨੂੰ ਸ਼ੇਖ ਬੋਲਿਆ ਜਾਂਦਾ ਸੀ। ਉਹੀ ਇਰਾਨ ਵਿੱਚ ਹੁੰਦੇ ਹੋਏ ਅਰਬ ਵਿੱਚ ਜਾ ਵੱਸੇ । ਕਿਉਂਕਿ ਅਰਬ ਵਿੱਚ ਘੋੜੇ ਉੱਤਮ ਨਸਲ ਦੇ ਪਾਏ ਜਾਂਦੇ ਹਨ (ਅੱਜ ਵੀ)। ਤਾਂ ਜਿਸ ਦੇਸ਼ ਵਿੱਚ ਉੱਤਮ ਨਸਲ ਦੇ ਘੋੜੇ ਹੋਣ ਉਸ ਸਥਾਨ ਨੂੰ ਸ਼ੇਖ ਬ੍ਰਾਹਮਣਾਂ ਨੇ ਅਰਵ ਦਾ ਨਾਮ ਦਿੱਤਾ ਸੀ। ਅਰਵ ਸੰਸਕ੍ਰਿਤ ਨਾਮ ਹੈ ਘੋੜੇ ਦਾ। ਅਤੇ ਅਰਵ ਕਹਿੰਦੇ ਹਨ ਅਸ਼ਵਸ਼ਾਲਾ ਨੂੰ ( ਜਿੱਥੇ ਘੋੜਿਆਂ ਨੂੰ ਬੰਨ੍ਹਿਆਂ ਜਾਂਦਾ ਹੈ)। ਮੁਹੰਮਦ ਸਾਹਿਬ ਦੇ ਕੁਝ ਸਮੇਂ ਪਹਿਲਾਂ ਤੱਕ ਅਰਬ ਵਿੱਚ ਸ਼ੈਵਮੱਤ, ਬੁੱਧਮੱਤ, ਅਤੇ ਵਾਮਮਾਰਗ ਆਦਿ ਦ ਪ੍ਰਚਾਰ ਰਿਹਾ ਹੈ। ਜਿਸ ਕਾਰਨ ਮੁਹੰਮਦ ਨੇ ਬੁੱਧਾਂ ਦੀਆਂ ਮੁਰਤੀਆਂ ਨਾਲ ਉੱਗਰ ਘਿਰਣਾ ਹੋ ਗਈ ਸੀ। ਜਿਸਨੂੰ ਉਨ੍ਹਾਂ ਨੇ ਬੁੱਤਪ੍ਰਸਤ ਕਿਹਾ ਹੈ। ਇਸਦਾ ਸਬੂਤ ਅਸੀਂ ਅਗਲੇ ਲੇਖ ਵਿੱਚ ਪਾਵਾਂਗੇ ਕਿ ਮੁਹੰਮਦ ਸਾਹਿਬ ਦੇ ਸਮੇਂ ਵਿੱਚ ਅਰਬ ਦਾ ਪ੍ਰਾਚੀਨ ਵਿਵਸਥਾ ਕੀ ਸੀ? ।।ਓਮ।।

No comments:
Post a Comment