Saturday, August 4, 2018

ਲਵ ਜਿਹਾਦ ਵਿੱਚ ਫਸੀ ਨੇਤਰੀ ਦੀ ਹਾਲਤ



ਲਵ ਜਿਹਾਦ ਵਿੱਚ ਫਸੀ ਨੇਤਰੀ ਦੀ ਹਾਲਤ...
ਅੱਜ ਆਪ ਨੂੰ ਅਸਮ ਦੀ ਵਿਧਾਇਕ ਰੂਮੀ ਨਾਥ ਦੀ ਕਹਾਣੀ ਦੱਸਦੇ ਹਾਂ, ਨਾਲ ਹੀ ਇਹ ਵੀ ਸਮਝਣ ਦੀ ਕੋਸ਼ਿਸ਼ ਕਰਨਾ, ਕਿ ਜਿਸ ਵੀ ਹਿੰਦੂ ਪਰਿਵਾਰ ਵਿੱਚ ਮੁਸਲਮਾਨ ਬੈਠਣੇ ਲੱਗੇਗਾ ਉਸ ਪਰਿਵਾਰ ਦੀ ਮਹਿਲਾਵਾਂ ਦਾ ਹਸ਼ਰ ਇਹੀ ਹੋਵੇਗਾ।
ਅਸਾਮ ਵਿੱਚ ਇੱਕ ਬੜੇ ਹੀ ਪ੍ਰਸ਼ਿੱਧ ਡਾਕਟਰ ਸਨ ਰਾਕੇਸ਼ ਕੁਮਾਰ ਸਿੰਘ ਇਲਾਕੇ ਦੇ ਲੋਕ ਉਨ੍ਹਾਂ ਦਾ ਬਹੁਤ ਸਨਮਾਨ ਕਰਦੇ ਸਨ, ਕਿਉਂਕਿ ਉਹ ਆਪਣੀ ਹਰ ਸੰਭਵ ਤਰੀਕੇ ਨਾਲ ਸਭ ਦੀ ਸਹਾਇਤਾ ਕਰਦੇ ਸਨ। ਡਾਕਟਰ ਸਾਹਿਬ ਦੀ ਪਤਨੀ ਸੀ ਰੂਮੀ ਨਾਥ, ਜਿਸਦੀ 2 ਸਾਲ ਦੀ ਬੇਟੀ ਵੀ ਸੀ।
ਉਨ੍ਹਾਂ ਦਿਨਾਂ ਵਿੱਚ ਅਸਾਮ ਵਿੱਚ ਇੱਕ ਮੰਤਰੀ ਅਹਿਮਦ ਸਿੱਦੀਕੀ ਦੀ ਡਾਕਟਰ ਸਾਹਿਬ ਦੇ ਨਾਲ ਜਾਣ ਪਹਿਚਾਣ ਹੋਈ ਅਤੇ ਅਹਿਮਦ ਸਿੱਦੀਕੀ ਦਾ ਡਾਕਟਰ ਸਾਹਿਬ ਦੇ ਘਰ ਆਉਣਾ-ਜਾਣਾ ਸ਼ੁਰੂ ਹੋਇਆ, ਅਹਿਮਦ ਸਿੱਦੀਕੀ ਨੇ ਡਾਕਟਰ ਸਾਹਿਬ ਦੀ ਪ੍ਰਸਿੱਧੀ ਦਾ ਰਾਜਨੈਤਿਕ ਲਾਭ ਉਠਾਉਂਣ ਲਈ ਉਨ੍ਹਾਂ ਦੀ ਪਤਨੀ ਰੂਮੀ ਨਾਥ ਨੂੰ ਟਿਕਟ ਦਿਵਾਕੇ ਐਮ.ਐੱਲ.ਏ. ਦਾ ਚੁਣਾਵ ਲੜਵਾਉਣ ਲਈ ਸੁਝਾਅ ਦਿੱਤਾ।
ਅਹਿਮਦ ਸਿੱਦੀਕੀ ਇਹ ਜਾਣਦਾ ਸੀ ਕਿ ਮਹਿਲਾ ਹੋਣ ਦੇ ਕਾਰਨ ਅਤੇ ਡਾ. ਰਾਕੇਸ਼ ਸਿੰਘ ਦੀ ਪ੍ਰਸਿੱਧੀ ਅਤੇ ਸਨਮਾਨ ਦੇ ਕਾਰਨ ਖੇਤਰ ਦੇ ਅਧਿਕਾਂਸ ਵੋਟ ਡਾਕਟਰ ਰਾਕੇਸ਼ ਸਿੰਘ ਦੀ ਪਤਨੀ ਰੂਮੀ ਨਾਥ ਨੂੰ ਹੀ ਮਿਲਣਗੇਂ ਅਤੇ ਮਹਿਲਾ ਉਮੀਦਵਾਰ ਹੋਣ ਦੇ ਨਾਤੇ ਮਹਿਲਾ ਵੋਟ ਤਾਂ ਰੂਮੀ ਨਾਥ ਨੂੰ ਮਿਲਣੇ ਹੀ ਸਨ।
ਅਤੇ ਜਦੋਂ ਚੌਣਾਂ ਦਾ ਨਤੀਜਾ ਆਇਆ ਤਾਂ ਆਸ਼ਾਨੁਰੂਪ ਰੂਮੀ ਨਾਥ ਚੌਣਾਂ ਜਿੱਤ ਗਈ, ਹੁਣ ਇਸਦੇ ਬਾਅਦ ਅਹਿਮਦ ਸਿੱਦੀਕੀ ਦਾ ਰੂਮੀ ਨਾਥ ਦੇ ਪ੍ਰਤੀਦਿਨ ਮਿਲਣਾ ਹੁੰਦਾ ਅਤੇ ਹੌਲੀ-ਹੋਲੀ ਅਹਿਮਦ ਸਿੱਦੀਕੀ ਨੇ ਰੂਮੀ ਨਾਥ ਦਾ ਬ੍ਰੇਨ ਵਾਸ਼ ਕਰਨਾ ਸ਼ੁਰੂ ਕਰ ਦਿੱਤਾ।
ਅਹਿਮਦ ਸਿੱਦੀਕੀ ਨੇ ਰੂਮੀ ਦਾ ਪਰਿਚਯ ਇੱਕ ਬੰਗਲਾਦੇਸ਼ੀ ਮੁਸਲਿਮ ਯੂਵਕ ਜੈਕੀ ਜਾਕਿਰ ਨਾਲ ਕਰਵਾਇਆ, ਅਤੇ ਉਸ ਯੂਵਕ ਨੇ ਰੂਮੀ ਨਾ੍ਥ ਨੂੰ ਉਸਦੇ ਪ੍ਰੇਮ ਜਾਲ ਵਿੱਚ ਫਸਾ ਲਿਆ।
ਅਤੇ ਜਦੋਂ ਜਾਕਿਰ ਨੇ ਰੋਜ ਰੂਮੀ ਨਾਲ ਮਿਲਣਾ-ਜੁਲਣਾ ਆਰੰਭ ਕਰ ਦਿੱਤਾ , ਕੁਝ ਸਮੇਂ ਬਾਅਦ ਰੂਮੀ ਨਾਥ ਪੂਰੀ ਤਰ੍ਹਾਂ ਅਹਿਮਦ ਸਿੱਦੀਕੀ ਅਤੇ ਜੈਕੀ ਜਾਕਿਰ ਦੇ ਲਵ ਜਿਹਾਦ ਦੇ ਜਾਲ ਵਿੱਚ ਫਸ ਗਈ, ਇਸਦੇ ਬਾਅਦ ਅਹਿਮਦ ਸਿੱਦੀਕੀ ਨੇ ਇੱਕ ਦਿਨ ਰੂਮੀ ਨਾਥ ਨੂੰ ਆਪਣੇ ਬੰਗਲੇ ਵਿੱਚ ਬੁਲਾਇਆ ਅਤੇ ਉੱਥੇ ਉਸਦਾ ਧਰਮ ਪਰਿਵਰਤਨ ਕਰਵਾ ਕੇ ਉਸਨੂੰ ਇਸਲਾਮ ਮਜਹਬ ਕਬੂਲ ਕਰਵਾਇਆ ਅਤੇ ਉਸਦਾ ਨਵਾਂ ਨਾਮ ਰੱਖਿਆ ਗਿਆ ਰਬੀਆ ਸੁਲਤਾਨਾ, ਅਤੇ ਰੂਮੀ ਨਾਥ ਨੇ ਬਿਨ੍ਹਾਂ ਡਾਕਟਰ ਰਾਕੇਸ਼ ਸਿੰਘ ਨੂੰ ਦੱਸੇ, ਬਿਨ੍ਹਾਂ ਆਪਣੀ 2 ਸਾਲ ਦੀ ਬੱਚੀ ਦੀ ਚਿੰਤਾ ਕੀਤੇ, ਬਿਨ੍ਹਾਂ ਤਲਾਕ ਲਏ ,ਉਸ ਬੰਗਲਾਦੇਸ਼ੀ ਯੂਵਕ ਜਾਕਿਰ ਨਾਲ ਨਿਕਾਹ ਕਰ ਲਿਆ।
ਅਹਿਮਦ ਸਿੱਦੀਕੀ ਜਾਣਦਾ ਸੀ ਕਿ ਮਾਮਲਾ ਸੰਵੇਦਨਸ਼ੀਲ ਹੈ, ਅਤ: ਉਸਨੇ ਰੂਮੀ ਨਾਥ ਅਤੇ ਉਸ ਬੰਗਲਾਦੇਸ਼ੀ ਯੂਵਕ ਜਾਕਿਰ ਨੂੰ ਬੰਗਲਾਦੇਸ਼ ਭਿਜਵਾ ਦਿੱਤਾ।
ਰੂਮੀ ਨਾਥ ਦੇ ਪਿਤਾ ਅਤੇ ਪਤੀ ਦੋਨੋਂ ਪ੍ਰਸਿੱਧ ਵਿ੍ਅਕਤੀ ਸਨ, ਉਨ੍ਹਾਂ ਨੇ ਇਸ ਵਿਸ਼ੇਂ ਨੂੰ ਉਠਾਇਆ ਵੀ ਪਰੰਤੂ ਰੂਮੀ ਨਾਥ ਖੁਦ ਇੱਕ ਵਿਧਾਇਕ ਸੀ, ਅੰਤ ਕੁਝ ਨਾ ਹੋ ਸਕਿਆ, ਰੂਮੀ ਨਾਥ ਦੇ ਪਿਤਾ ਅਤੇ ਉਸਦੇ ਪਤੀ ਡਾ. ਰਾਕੇਸ਼ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਅਹਿਮਦ ਸਿੱਦੀਕੀ ਦਾ ਨਾਮ ਲਿਆ ਅਤੇ ਲੋਕਾਂ ਨੇ ਆਪਣੇ ਬੱਚਿਆਂ ਬਹੂ-ਬੇਟੀਆਂ ਨੂੰ ਜਿਹਾਦੀਆਂ ਤੋਂ ਦੂਰ ਰੱਖਣ ਲਈ ਕਿਹਾ।
ਕੁਝ ਦਿਨਾਂ ਬਾਅਦ ਅਹਿਮਦ ਸਿੱਦੀਕੀ ਨੇ ਬੰਗਲਾਦੇਸ਼ ਸਥਿਤ ਭਾਰਤੀ ਦੂਤਾਵਾਸ ਨੂੰ ਚਿੱਠੀ ਲਿਖਕੇ ਜੈਕੀ ਜਾਕਿਰ ਨੂੰ ਵੀਜਾ ਦੇਣ ਲਈ ਕਿਹਾ, ਜਿਸਦੇ ਬਾਅਦ ਰੂਮੀ ਨਾਥ ਤੋਂ ਰਬੀਆ ਸੁਲਤਾਨਾ ਬਣੀ ਰੂਮੀ ਆਪਣੇ ਨਵੇਂ ਮੁਸਲਿਮ ਬੰਗਲਾਦੇਸ਼ੀ ਸ਼ੌਹਰ ਨੂੰ ਨਾਲ ਲੈਕੇ ਵਾਪਿਸ ਭਾਰਤ ਆ ਗਈ ਅਤੇ ਆਪਣੇ ਖੇਤਰ ਵਿੱਚ ਅਲੱਗ ਘਰ ਲੈਕੇ ਰਹਿਣ ਲੱਗੀ।
ਰੂਮੀ ਨਾਥ ਅਤੇ ਜਾਕਿਰ 2 ਸਾਲ ਤੱਕ ਨਾਲ ਰਹੇ ਜਿਸ ਨਾਲ ਰੂਮੀ ਨੂੰ ਇੱਕ ਲੜਕੀ ਹੋਈ, ਅਤੇ ਫਿਰ ਜੈਸਾ ਕਿ ਹਮੇਸਾਂ ਤੋਂ ਹੁੰਦਾ ਆਇਆ ਹੈ, ਸ਼ਾਂਤੀਦੂਤ ਜਾਕਿਰ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ, ਰੂਮੀ ਦੇ ਨਾਲ ਰੋਜ ਮਾਰ ਪਿਟਾਈ ਹੁੰਦੀ, ਜਿਸ ਨਾਲ ਦੁਖੀ ਹੋਕੇ ਰੂਮੀ ਨਾਥ ਨੇ ਜਾਕਿਰ ਦੇ ਖਿਲਾਫ ਪੁਲਿਸ ਵਿੱਚ ਸਿਕਾਇਤ ਕੀਤੀ ਅਤੇ ਉਸਦੇ ਬਾਅਦ ਉਹ ਜਾਕਿਰ ਤੋਂ ਅਲੱਗ ਹੋ ਗਈ।
ਹੁਣ ਰੂਮੀ ਨੂੰ ਆਪਣੀ ਵਿਧਾਇਕੀ ਅਤੇ ਪਛਾਣ ਦਾ ਖਿਆਲ ਆਇਆ ਅਤੇ ਉਸਦੇ ਇਸਲਾਮ ਨੂੰ ਤਿਆਗ ਕੇ ਪੁਨ: ਹਿੰਦੂ ਧਰਮ ਸਵੀਕਾਰ ਕਰ ਲਿਆ, ਪਰੰਤੂ ਹੁਣ ਤੱਕ ਉਸਨੂੰ ਜਿਹਾਦੀਆਂ ਦੀ ਸੰਗਤ ਵਿੱਚ ਅਪਰਾਧ ਅਤੇ ਗਲਤ ਕੰਮਾਂ ਦੀ ਲੱਤ ਲੱਗ ਚੁੱਕੀ ਸੀ।
ਅਤੇ ਹੁਣ ਉਹ ਸਿੱਧੀ ਸਾਧੀ ਗ੍ਰਹਿਣੀ ਰੂਮੀਨਾਥ ਪੂਰੇ ਭਾਰਤ ਵਿੱਚ ਚੱਲਰਹੇ ਇੱਕ ਕਾਰ ਚੋਰੀ ਕਰਨ ਵਾਲੇ ਰੈਕੇਟ ਦੀ ਐਕਟਿਵ ਮੈਬਰ ਬਣ ਚੁੱਕੀ ਸੀ ,ਜੋ ਪੂਰੇ ਭਾਰਤ ਵਿੱਚ ਚੋਰੀ ਕੀਤੀ ਜਾ ਰਹੀਆਂ ਮਹਿੰਗੀਆਂ ਕਾਰਾਂ ਨੂੰ ਅਵੈਧ ਰੂਪ ਨਾਲ ਅਸਾਮ ਵਿੱਚ ਵੇਚਣ ਦਾ ਗੋਰਖ ਧੰਦਾ ਚਲਾਉਂਦੀ ਸੀ।
ਇਸ ਸਭ ਦੇ ਵਿੱਚ ਚੌਣਾਂ ਆਈਆਂ, ਅਤੇ ਕਿਉਂਕਿ ਇਸ ਬਾਰ ਰੂਮੀ ਦੇ ਨਾਲ ਉਸਦੇ ਪਹਿਲੇ ਪਤੀ ਡਾ. ਰਾਕੇਸ਼ ਸਿਘ ਦੀ ਪ੍ਰਸਿੱਧੀ ਸੀ, ਅਤੇ ਆਪਣੇ ਪਹਿਲੇ ਪਤੀ ਅਤੇ 2 ਸਾਲ ਦੀ ਬੱਚੀ ਨੂੰ ਛੱਡਕੇ ਇਸਲਾਮ ਕਬੂਲ ਕਰਕੇ ਜਾਕਿਰ ਨਾਲ ਨਿਕਾਹ ਕਰ ਉਸਦੇ ਨਾਲ ਭੱਜਣ ਕਾਰਨ ਜਿਨ੍ਹਾਂ ਲੋਕਾਂ ਨੇ ਪਿਛਲੀ ਵਾਰ ਵੋਟਾਂ ਦੇਕੇ ਜਿੱਤ ਦਿਵਾਈ ਸੀ...
ਉਨ੍ਹਾਂ ਲੋਕਾਂ ਨੇ ਇਸ ਵਾਰ ਉਸਤੋਂ ਆਪਣਾ ਸਮਰੱਥਨ ਵਾਪਿਸ ਲੈ ਲਿਆ ਅਤੇ ਨਤੀਜੇ ਵਜੋਂ ਰੂਮੀਨਾਥ ਬੁਰੀ ਤਰ੍ਹਾਂ ਹਾਰ ਗਈ, ਰੂਮੀ ਨਾਥ ਹੁਣ ਜਾਕਿਰ ਤੋਂ ਪੈਦਾ ਹੋਈ ਆਪਣੀ ਬੇਟੀ ਨੂੰ ਲੈਕੇ ਆਪਣੇ ਪਿਤਾ ਅਤੇ ਘਰ ਵਾਲਿਆਂ ਦੇ ਕੋਲ ਗਈ,ਪਰੰਤੂ ਉਹਨਾਂ ਨੇ ਉਸਨੂੰ ਸਵਿਕਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ।
ਅਤੇ ਹੁਣ ਤੱਕ ਰੂਮੀ ਕਾਰ ਚੋਰੀ ਦੇ ਰੈਕੇਟ ਵਾਲੇ ਕੇਸ ਵਿੱਚ ਬੁਰੀ ਤਰ੍ਹਾਂ ਨਾਲ ਫਸ ਚੁੱਕੀ ਸੀ, ਅਤੇ ਉਸਦੇ ਬਾਅਦ ਉਸਨੂੰ ਪੁਲਿਸ ਦੁਆਰਾ ਗਿਰਫਤਾਰ ਕਰ ਲਿਆ ਗਿਆ, ਇਹ ਸੀ ਕਹਾਣੀ ਇੱਕ ਹਿੰਦੂ ਗ੍ਰਹਿਣੀ ਰੂਮੀ ਨਾਥ ਦੀ,ਜੋ ਕਿ ਜਿਹਾਦੀ ਅਹਿਮਦ ਸਿੱਦੀਕੀ ਦੇ ਇਸ਼ਾਰੇ ਉੱਪਰ ਵਿਧਾਇਕ ਬਣੀ, ਫਿਰ ਆਪਣੇ ਪਿਤਾ, ਘਰਵਾਲਿਆਂ, ਆਪਣੇ ਪਤੀ, ਆਪਣੀ 2 ਸਾਲਾਂ ਬੇਟੀ ਨੂੰ ਬਿਨ੍ਹਾਂ ਦੱਸਿਆਂ ਬਿਨ੍ਹਾਂ ਤਲਾਕ ਲਿਆਂ ਉਨ੍ਹਾਂ ਨੂੰ ਤਿਆਗ ਕੇ ਅਵੈਧ ਸੰਬੰਧਾਂ ਅਤੇ ਲਵ ਜਿਹਾਦ ਵਿੱਚ ਅੰਨੀ ਹੋਕੇ ਰਾਬੀਆ ਸੁਲਤਾਨਾ ਬਣੀ ਅਤੇ ਸ਼ਾਂਤੀਦੂਤ ਜਾਕਿਰ ਦੀ ਬੀਵੀ ਬਣ ਆਪਣੇ ਘਰਵਾਲਿਆਂ ਨੂੰ ਛੱਡਕੇ ਬੰਗਲਾਦੇਸ਼ ਚਲੀ ਗਈ, ਬਾਅਦ ਵਿੱਚ ਉਸਦੇ ਉਸੇ ਪ੍ਰੇਮੀ ਜਾਕਿਰ ਨੇਰੋਜ ਉਸਤੋਂ ਉਸਦੇ ਪੈਸੇ ਖੋਹਣੇ ਸ਼ੁਰੂ ਕਰ ਦਿੱਤੇ, ਪ੍ਰਤੀਦਿਨ ਉਸਦੀ ਪਿਟਾਈ ਹੋਣ ਲੱਗੀ, ਉਸਦੇ ਬਾਅਦ ਰੂਮੀ ਉਸਤੋਂ ਅਲੱਗ ਹੋਕੇ ਅਪਰਾਧ ਦੀ ਦੁਨੀਆਂ ਵਿੱਚ ਕਾਰ ਚੋਰੀ ਦੇ ਰੈਕੇਟ ਦੀ ਮੈਂਬਰ ਬਣੀ ਫਿਰ ਚੌਣਾਂ ਵੀ ਹਾਰੀ, ਘਰਵਾਲਿਆਂ ਨੇ ਮੂੰਹ ਫੇਰ ਲਿਆ ਅਤੇ ਅੱਜ ਜੇਲ੍ਹ ਵਿ੍ੱਚ ਬੰਦਾ ਹੈ।
ਇਸ ਲੇਖ ਨੂੰ ਸ਼ੋਸ਼ਲ ਮੀਡੀਆ ਉੱਪਰ ਹਰ ਹਿੰਦੂ ਇਂਨਾ ਜਿਆਦਾ ਪ੍ਰਚਾਰਿਤ ਕਰੇ ਕਿ ਹਿੰਦੂ ਸਮਾਜ ਦੀਆਂ ਲੜਕੀਆਂ ਨੂੰ ਸੱਚਾਈ ਦਾ ਪਤਾ ਲੱਗੇ। ਉਨ੍ਹਾਂ ਦੇ ਜੀਵਨ ਦੀ ਰੱਖਿਆ ਕਰਨਾ ਹਰ ਹਿੰਦੂ ਦਾ ਕਰਤੱਵ ਹੈ।

No comments:

Post a Comment